ਇਕੱਲੇ ਰਹਿਣਾ
ਇਕੱਲੇ ਰਹਿਣਾ
ਕੱਲੇ ਰਹਿਣਾ ਔਖਾ ਏ
ਪਰ ਹੌਲੀ ਹੌਲੀ ਸਿੱਖ ਲਿਆ
ਬੱਚੇ ਬੁੱਢੇ ਸਾਰੇ ਅੱਜ ਕੱਲ੍ਹ
ਫੋਨਾਂ ਉੱਤੇ busy ਨੇ
ਕਹਿੰਦੇ ਕਿਸੇ ਕੰਮ ਕਾਰ ਬਿਨਾਂ
ਦਿਨ ਕੱਟਣੇ ਕਿਹੜਾ easy ਨੇ
Netflix ਤੇ ਫਿਲਮਾਂ ਦੇਖੋ
Ganna app ਤੇ ਗਾਣੇ
Cartoon ਵੀ ਵਿੱਚੇ ਚੱਲਦੇ
ਵੇਖਣ ਛੋਟੇ ਨਿਆਣੇ
ਜਦ ਦਿਲ ਕਰਦਾ ਸਿੱਖ ਲਵੋ
YOUTUBE ਤੋਂ ਖਾਣੇ ਬਣਾਉਣੇ
FACEBOOK ਤੇ ਦੁਨੀਆ ਦੇਖੋ
INSTA ਤੇ ਪਾਓ STORY
Shadi.com ਤੇ ਜਾ ਕੇ
ਵਿਆਹ ਲਈ ਲੱਭ ਲਓ ਛੋਰੀ
Snapchat ਤੇ tik tok ਨੇ
ਦੁਨੀਆਂ ਕੰਮ ਲਗਾਈ ਏ
ਸਾਰੇ ਟੱਬਰ ਨੇ ਸ਼ੂਟਿੰਗ ਕਰਕੇ
ਨਵੀਂ ਸਟੋਰੀ ਪਾਈ ਏ
ਸਾਰੇ ਤਾਂ ਅਪਡੇਟ ਹੋ ਗਏ
ਅਸੀਂ ਰਹੇ ਉੱਥੇ ਦੇ ਉੱਥੇ
ਭਾਂਡੇ ਮਾਂਜੇ ਕੱਪੜੇ ਧੋ ਲਏ
ਵਿਹਲੇ ਹੋ ਕੇ ਲਾ ਲਏ ਪੋਚੇ
ਸਾਰੇ ਹੋਏ ਗੁਲਾਮ ਨੈੱਟ ਦੇ
ਅਸੀਂ ਮਰਜ਼ੀ ਦੇ ਮਾਲਕ ਹਾਂ
ਜ਼ਿੰਦਗੀ ਵਾਲੀ ਗੱਡੀ ਦੇ ਅਸੀਂ
ਇੱਕ ਨੰਬਰ ਦੇ ਚਾਲਕ ਹਾਂ
ਜਦ ਦਿਲ ਕੀਤਾ ਸੌਂ ਜਾਈਂਦੈ ਤੇ
ਜਦ ਦਿਲ ਕੀਤਾ ਲਿਖ ਲਿਆ
ਇਕੱਲੇ ਰਹਿਣਾ ਔਖਾ ਏ
ਪਰ ਹੌਲੀ ਹੌਲੀ ਸਿੱਖ ਲਿਆ
ਹਰਵਿੰਦਰ ਭੰਗੂ
ਕੱਲੇ ਰਹਿਣਾ ਔਖਾ ਏ
ਪਰ ਹੌਲੀ ਹੌਲੀ ਸਿੱਖ ਲਿਆ
ਬੱਚੇ ਬੁੱਢੇ ਸਾਰੇ ਅੱਜ ਕੱਲ੍ਹ
ਫੋਨਾਂ ਉੱਤੇ busy ਨੇ
ਕਹਿੰਦੇ ਕਿਸੇ ਕੰਮ ਕਾਰ ਬਿਨਾਂ
ਦਿਨ ਕੱਟਣੇ ਕਿਹੜਾ easy ਨੇ
Netflix ਤੇ ਫਿਲਮਾਂ ਦੇਖੋ
Ganna app ਤੇ ਗਾਣੇ
Cartoon ਵੀ ਵਿੱਚੇ ਚੱਲਦੇ
ਵੇਖਣ ਛੋਟੇ ਨਿਆਣੇ
ਜਦ ਦਿਲ ਕਰਦਾ ਸਿੱਖ ਲਵੋ
YOUTUBE ਤੋਂ ਖਾਣੇ ਬਣਾਉਣੇ
FACEBOOK ਤੇ ਦੁਨੀਆ ਦੇਖੋ
INSTA ਤੇ ਪਾਓ STORY
Shadi.com ਤੇ ਜਾ ਕੇ
ਵਿਆਹ ਲਈ ਲੱਭ ਲਓ ਛੋਰੀ
Snapchat ਤੇ tik tok ਨੇ
ਦੁਨੀਆਂ ਕੰਮ ਲਗਾਈ ਏ
ਸਾਰੇ ਟੱਬਰ ਨੇ ਸ਼ੂਟਿੰਗ ਕਰਕੇ
ਨਵੀਂ ਸਟੋਰੀ ਪਾਈ ਏ
ਸਾਰੇ ਤਾਂ ਅਪਡੇਟ ਹੋ ਗਏ
ਅਸੀਂ ਰਹੇ ਉੱਥੇ ਦੇ ਉੱਥੇ
ਭਾਂਡੇ ਮਾਂਜੇ ਕੱਪੜੇ ਧੋ ਲਏ
ਵਿਹਲੇ ਹੋ ਕੇ ਲਾ ਲਏ ਪੋਚੇ
ਸਾਰੇ ਹੋਏ ਗੁਲਾਮ ਨੈੱਟ ਦੇ
ਅਸੀਂ ਮਰਜ਼ੀ ਦੇ ਮਾਲਕ ਹਾਂ
ਜ਼ਿੰਦਗੀ ਵਾਲੀ ਗੱਡੀ ਦੇ ਅਸੀਂ
ਇੱਕ ਨੰਬਰ ਦੇ ਚਾਲਕ ਹਾਂ
ਜਦ ਦਿਲ ਕੀਤਾ ਸੌਂ ਜਾਈਂਦੈ ਤੇ
ਜਦ ਦਿਲ ਕੀਤਾ ਲਿਖ ਲਿਆ
ਇਕੱਲੇ ਰਹਿਣਾ ਔਖਾ ਏ
ਪਰ ਹੌਲੀ ਹੌਲੀ ਸਿੱਖ ਲਿਆ
ਹਰਵਿੰਦਰ ਭੰਗੂ
Comments
Post a Comment