ਹਿੰਦੂਸਤਾਨ
ਹਿੰਦੂਸਤਾਨ
ਤੂੰ ਝੂਠਾ ਏਂ ਤੂੰ ਕਾਫਰ ਏ
ਤੂੰ ਲੱਗਦਾ ਮੈਨੂੰ ਮੁਸਲਮਾਨ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਇੱਥੇ ਮਸਜਿਦ ਸਾਰੇ ਢਾਹ ਦੇਣੇ
ਤੇ ਮੰਦਰ ਨਵੇਂ ਬਣਾ ਦੇਣੇ
ਹਿੰਦੂ ਧਰਮ ਦੀ ਸਿੱਖਿਆ ਦੇ ਬੂਟੇ
ਅਸੀਂ ਵਿੱਚ ਸਕੂਲਾਂ ਲਾ ਦੇਣੇ
ਇੱਥੇ ਹਿੰਦੂ ਰਾਸ਼ਟਰ ਘੜਨਾ ਹੈ
ਗੱਲ ਆਖੀਏ ਹਿੱਕਾਂ ਤਾਣ ਤਾਣ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਨਿੱਤ ਨਵੇਂ ਕਾਨੂੰਨ ਬਣਾ ਕੇ ਜੀ
ਥੋਡੀ ਹਿੱਕ ਤੇ ਕੋਕੇ ਗੱਡ ਦੇਣੇ
ਜੋ ਹਿੰਦੂ ਹੋਊ ਇੱਥੇ ਰਹਿ ਜਾਊ
ਬਾਕੀ ਪਾਕਿਸਤਾਨ ਵੱਲ ਕੱਢ ਦੇਣੇ
ਤੁਸੀਂ ਰੌਲਾ ਵਾਧੂ ਪਾਉਂਦੇ ਸੀ
ਕਰੋਨਾ ਨੇ ਵਧਾ ਤੀ ਸਾਡੀ ਸ਼ਾਨ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਇਹ 2% ਦੇ ਸਿੱਖ ਨੇ ਜੋ
ਅਸੀਂ ਆਪਸ ਦੇ ਵਿੱਚ ਵੰਡ ਦੇਣੇ
ਤੂੰ ਟਕਸਾਲੀ, ਤੂੰ ਨਿਰੰਕਾਰੀ ,ਰਾਧਾ ਸਵਾਮੀ
ਕਹਿ ਆਪੋ ਵਿੱਚ ਹੀ ਝੰਬ ਦੇਣੇ
ਭੰਗੂ ਹੁਣ ਵੀ ਬੰਦੇ ਬਣ ਜਾਵੋ
ਨਹੀਂ ਮੌਜਾਂ ਇੱਥੇ ਕਰੂ ਸ਼ੈਤਾਨ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਹਰਵਿੰਦਰ ਭੰਗੂ
ਤੂੰ ਝੂਠਾ ਏਂ ਤੂੰ ਕਾਫਰ ਏ
ਤੂੰ ਲੱਗਦਾ ਮੈਨੂੰ ਮੁਸਲਮਾਨ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਇੱਥੇ ਮਸਜਿਦ ਸਾਰੇ ਢਾਹ ਦੇਣੇ
ਤੇ ਮੰਦਰ ਨਵੇਂ ਬਣਾ ਦੇਣੇ
ਹਿੰਦੂ ਧਰਮ ਦੀ ਸਿੱਖਿਆ ਦੇ ਬੂਟੇ
ਅਸੀਂ ਵਿੱਚ ਸਕੂਲਾਂ ਲਾ ਦੇਣੇ
ਇੱਥੇ ਹਿੰਦੂ ਰਾਸ਼ਟਰ ਘੜਨਾ ਹੈ
ਗੱਲ ਆਖੀਏ ਹਿੱਕਾਂ ਤਾਣ ਤਾਣ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਨਿੱਤ ਨਵੇਂ ਕਾਨੂੰਨ ਬਣਾ ਕੇ ਜੀ
ਥੋਡੀ ਹਿੱਕ ਤੇ ਕੋਕੇ ਗੱਡ ਦੇਣੇ
ਜੋ ਹਿੰਦੂ ਹੋਊ ਇੱਥੇ ਰਹਿ ਜਾਊ
ਬਾਕੀ ਪਾਕਿਸਤਾਨ ਵੱਲ ਕੱਢ ਦੇਣੇ
ਤੁਸੀਂ ਰੌਲਾ ਵਾਧੂ ਪਾਉਂਦੇ ਸੀ
ਕਰੋਨਾ ਨੇ ਵਧਾ ਤੀ ਸਾਡੀ ਸ਼ਾਨ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਇਹ 2% ਦੇ ਸਿੱਖ ਨੇ ਜੋ
ਅਸੀਂ ਆਪਸ ਦੇ ਵਿੱਚ ਵੰਡ ਦੇਣੇ
ਤੂੰ ਟਕਸਾਲੀ, ਤੂੰ ਨਿਰੰਕਾਰੀ ,ਰਾਧਾ ਸਵਾਮੀ
ਕਹਿ ਆਪੋ ਵਿੱਚ ਹੀ ਝੰਬ ਦੇਣੇ
ਭੰਗੂ ਹੁਣ ਵੀ ਬੰਦੇ ਬਣ ਜਾਵੋ
ਨਹੀਂ ਮੌਜਾਂ ਇੱਥੇ ਕਰੂ ਸ਼ੈਤਾਨ
ਇਹ ਭਾਰਤ ਨਹੀਂ ਇਹ ਬਣ ਜਾਣਾ
ਬੱਸ ਹਿੰਦੂ ਹਿੰਦੂ ਹਿੰਦੂਸਤਾਨ
ਹਰਵਿੰਦਰ ਭੰਗੂ
Comments
Post a Comment