GO CORONA

    GO CORONA
ਜਿਹੜੇ   ਲੋਕੀ  ਰੌਲਾ ਪਾਉਂਦੇ
GO CORONA GO
ਜੀਅ ਕਰਦਾ ਮੈਂ ਕੱਠੇ ਕਰਕੇ
ਕੰਨ ਤੇ ਮਾਰਾਂ ਦੋ
ਏਨੇ ਰੌਲੇ ਦੇ ਨਾਲ ਨਹੀਂ ਜਾਣਾ
ਇਸ ਦੇ ਵੀ ਕੁਝ ਅਸੂਲ ਨੇ
ਤੁਸੀਂ ਚੱਲੇ ਕਾਹਤੋਂ ਬਣ ਗਏ ਹੋ
ਇਹ ਗੱਲਾਂ ਸਭ ਫਜ਼ੂਲ ਨੇ
ਇਹ ਇੱਜ਼ਤ ਦੇ ਨਾਲ ਆਉਂਦਾ ਏ
ਤੇ ਮਰਜ਼ੀ ਦੇ ਨਾਲ ਜਾਂਦਾ ਏ
ਤੁਹਾਡੇ ਵਾਧੂ ਦੇ ਖੱਪਖਾਨੇ ਨੂੰ
ਇਹ ਦਿਲ ਤੇ ਨਹੀਂ ਲਗਾਉਂਦਾ ਏ
ਤੁਸੀਂ ਟਿਕ ਕੇ ਬਹਿ ਜੋ ਘਰ ਆਪਣੇ
ਇਹਨੇ ਆਪੇ ਹੀ ਹੈ  ਮੁੜ ਜਾਣਾ
ਫਿਰ ਜ਼ਿੰਦਗੀ ਸਾਡੀ ਸਾਰਿਆਂ ਦੀ ਨੇ
ਦੁਬਾਰਾ ਲੀਹ ਤੇ ਚੜ੍ਹ ਜਾਣਾ

STAY AT HOME
               STAY SAFE

ਹਰਵਿੰਦਰ ਭੰਗੂ

Comments