ਦੱਸ ਕੀ ਕਰ੍ਹਾਂ
ਮਾਂ .....ਲੋਕੀਂ ਕਰਦੇ ਸ਼ਿਕਾਇਤਾਂ ਮੁੰਡਾ ਬਿਗੜ ਗਿਆ ਦੱਸ ਕੀ ਕਰਾਂ
ਬੇਟਾ.......ਮਾਏ ਤੇਰਾ ਮੁੰਡਾ ਵਾਹਲਾ ਬੀਬਾ ਪੁਤ ਏ ਗੱਲ ਛੱਡ ਦੇ ਪਰਾਂ
ਮਾਂ ........ਕਦੇ ਤੈਨੂੰ ਜਾਣ ਲਈ ਬੁਲੱਟ ਚਾਹੀਦਾ ਕਦੇ ਮੰਗੇ ਕਾਰ ਵੇ
ਸਾਰਾ ਦਿਨ ਘਰ ਵੇ ਤੂੰ ਨਹੀਂਓ ਵੜ੍ਹਦਾ ਘੁੰਮੇ ਕਾਕਾ ਬਾਹਰ ਵੇ
ਔਖੀ ਹੋ ਕੇ ਪੁੱਛਾਂ ਅੱਗੋਂ ਤਿੰਗੜ ਗਿਆ ਦੱਸ ਕੀ ਕਰਾਂ
ਲੋਕੀਂ ਕਰਦੇ ਸ਼ਿਕਾਇਤਾਂ ........
ਬੇਟਾ...... ਸਕੂਲ ਪਿੱਛੋਂ ਘਰ ਮੈਂ ਤਾਂ ਨਹੀਓ ਆਵਦਾ ਤੇਲ ਨੂੰ ਬਚਾਉਣ ਲਈ
ਕਾਰ ਵਿੱਚ ਬੈਠ ਕੇ ਤਿਆਰੀ ਕਰਦਾ ਟਿਊਸ਼ਨ ਤੇ ਜਾਣ ਲਈ
90% ਥੋਡਾ ਮੁੰਡਾ ਲੈਂਦਾ ਏ ਇਹਤੋਂ ਵੱਧ ਕੀ ਕਰਾਂ
ਮਾਏ ਤੇਰਾ ਪੁੱਤ .....
ਮਾਂ ......ਦੋ ਚਾਰ ਲੰਡੂ ਤੇਰੇ ਨਾਲ ਫਿਰਦੇ ਡਰ ਲੱਗਦਾ ਬੜ੍ਹਾ
ਹੋ ਗਿਆ ਕੋਈ ਪੰਗਾ ਫਿਰ ਕੀ ਕਰਾਂਗੇ ਕਾਕਾ ਰਹਿਜੇਂਗਾ ਛੜਾ
ਰਿਸ਼ਤਾ ਨੀ ਹੋਣਾ ਫੇਰ ਕੱਲਾ ਰੋਏਂਗਾ ਹੋਇਆ ਨਿਡਰ ਬੜਾ
ਲੋਕੀਂ ਕਰਦੇ ਸ਼ਿਕਾਇਤਾਂ ..........
ਬੇਟਾ....ਰਿਸ਼ਤੇ ਦੀ ਗੱਲ ਕੀ ਏ ਢੇਰ ਲਾ ਦਿਆਂ ਕੁੜੀਆਂ ਨੇ ਬੜੀਆਂ
ਦੇਰ ਬੱਸ ਮਾਏ ਇੱਕ ਮੇਰੀ ਹਾਂ ਦੀ ਉਹ ਤਿਆਰ ਖੜ੍ਹੀਆਂ
ਭੰਗੂ ਪੜ੍ਹ ਲਿਖ ਨੱਤ ਹੋ ਜਾਏ ਪੈਰਾਂ ਤੇ ਖੜਾ
ਫੇਰ ਕਰ ਲਈ ਵਿਆਹ
ਮਾਏ ਤੇਰਾ ਮੁੰਡਾ............
ਹਰਵਿੰਦਰ ਭੰਗੂ

Comments
Post a Comment